Posts

Showing posts from July, 2021

Art Behind Religious Belief

Image
ਕਲਾ ਦੇ ਘਾਣ ਓਹਲੇ ਲੁਕਿਆ ਕਲਾਕਾਰ   ਸਿਫ਼ਰਨਾਮਾ ਜਦੋਂ ‘ਅੰਮ੍ਰਿਤ – ਭਾਵਨਾਵਾਂ ਦੀ ਅਫ਼ਵਾਹ’ ਸਿਰਲੇਖ ਸਿਰਜ ਰਿਹਾ ਸੀ ਉਸਦੀ ਤਸਦੀਕ ਅਫ਼ਵਾਹ ਵਜੋਂ ਤਾਂ ਨਜ਼ਰੀਂ ਆ ਜਾਂਦੀ ਸੀ, ਪਰ ‘ਅੰਮ੍ਰਿਤ’ ਕਿਧਰੇ ਸਮਝ ਨਹੀਂ ਸੀ ਆ ਰਿਹਾ! ਗੁਲਾਬੀ ਤਾਰੇ ਅੰਦਰ ਜਦੋਂ ਐਡਵੋਕੇਟ ਅਮਨਪ੍ਰੀਤ ਸਿੰਘ ਦੀ ਧੀ ਦਾ ਨਾਮ ਅੰਮ੍ਰਿਤਬੀਰ ਕੌਰ ਦੇ ਰੂਪ ਅੰਦਰ ਆਇਆ ਤਾਂ ਸਪਸ਼ਟ ਹੋਇਆ ਕਿ ਕਹਾਣੀ ਅੰਦਰ ਗੱਲ ਕਿਸੇ ਵਜੂਦ ਦੀ ਹੈ, ਪਰ ਗੁੰਝਲ ਹਾਲੇ ਵੀ ਬਰਕਰਾਰ ਹੈ! ਇਹ ਗੱਲ ਸਾਨੂੰ ਆਲੇ ਦੁਆਲਿਓਂ ਨਜ਼ਰੀਂ ਆ ਜਾਏਗੀ ਕਿ ਸਾਡੀ ਪਰਵਰਿਸ਼ ਦਾ ਆਧਾਰ ਤੇ ਬਾਲਪਣੇ ਨੂੰ ਕਿਵੇਂ ਸਿਰਜ ਰਹੇ ਹਾਂ ਇਸਦੀ ਦਾਸਤਾਨ ਘਰ ਘਰ ਦੇ ਦੁੱਖ ਦਾ ਕਾਰਨ ਬਣੀ ਹੋਈ ਹੈ. ਪੰਜਾਬ ਵਿਚ ਗੈਂਗਸਟਰ ਕਿਉਂ ਪਲਦੇ ਹਨ? ਇਹ ਸਵਾਲ ਦੇ ਨਾਲ ਮੇਰਾ ਸਵਾਲ ਆਪਣੇ ਕੋਲ ਸੰਭਾਲ ਕੇ ਰੱਖਿਓ ਕਿ ਪੰਜਾਬੋਂ ਬਾਹਰ ਇਹ ਸਭ ਨਹੀਂ? ਗੁਰਦੀਪ ਸਿੰਘ ਚੱਢਾ (ਪੌਂਟੀ ਚੱਢੇ) ਦਾ ਸ਼ਰਾਬ ਬਣਾਉਣ ਦਾ ਕਾਰਖਾਨਾ ਉਤਰ ਪ੍ਰਦੇਸ਼ ਵਿਚ ਹੀ ਲੱਗਿਆ ਸੀ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਅੰਦਰ ਜੇਕਰ ਇਸਦੀ ਪੁੱਛ ਪ੍ਰਤੀਤ ਵਧੇਰੇ ਸੀ ਤਾਂ ਉਸਦੇ ਬਦਲੇ ਰੀਅਲ ਇਸਟੇਟ, ਵੇਵ ਸਿਨਮੇ, ਮਲਟੀਪਲੇਕਸ ਸਟੋਰ ਬਣੇ ਜਿਨ੍ਹਾਂ ਵਾਸਤੇ ਰਾਜਨੀਤਕ ਹੀ ਨਹੀਂ, ਸਮਾਜਿਕ ਅਤੇ ਮੀਡੀਆ ਹਾਊਸ ਦਾ ਮਕੜਜਾਲ ਫੈਲਿਆ ਉਸਤੋਂ ਬਾਅਦ ਪੰਥ ਅਤੇ ਪੰਜਾਬੀ ਸਿਨਮੇ ਅੰਦਰ ਅਜੀਬ ਕਸ਼ਮਕਸ਼ ਚੱਲੀ. 2012 ਨੂੰ ਉਸਦੇ ਕਤਲ ਤੋਂ ਬਾਅਦ ਸਵਾਲ ਨਹੀਂ ਮੁੱਕੇ, ਪਰ ਹਾਂ, ਪੱਤਰਕਾਰਤਾ...